ਪਾਠ - 7
ਮਾਇਕ੍ਰੋਸਾਫਟ ਪਬਲੀਸ਼ਰ - II
ਅਭਿਆਸ (Exercise)
- ਲੋਕਾਂ ਦਾ ਧਿਆਨ ਖਿੱਚਣ ਲਈ ਬੈਨਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
- ਨਿਊਜ਼ਲੈਟਰ ਪਬਲੀਕੇਸ਼ਨ ਵਿੱਚ ਬਾਈ ਡਿਫਾਲਟ ਚਾਰ ਪੇਜ ਹੁੰਦੇ ਹਨ।
- ਪੋਸਟ ਕਾਰਡ ਦੀਆਂ ਦੋ ਸਾਈਡਾਂ ਹੁੰਦੀਆਂ ਹਨ।
- ਲੈਟਰਹੈਡ ਇਕ ਸਟੇਸ਼ਨਰੀ ਹੈ ਜੋ ਕਿ ਚਿੱਠੀਆਂ ਲਿਖਣ ਦੇ ਕੰਮ ਆਉਂਦੀ ਹੈ।
- ਅਸੀਂ ਪਬਲੀਸ਼ਰ ਦਾ ਇਸਤੇਮਾਲ ਕਰਕੇ ਬੈਨਰ, ਨਿਊਜ਼ਲੈਟਰ, ਪੋਸਟ- ਕਾਰਡ ਲੈਟਰਹੈਡ, ਇਨਵੇਲਪ ਬਣਾ ਸਕਦੇ ਹਾਂ।